ਹੱਟੀ ਦਾ ਬੈਤਾਲ

हट्टी का बैताल

The Betaal of the Shop — an AI spirit that rides on your shoulder, watches your shelves, and won't let you forget.

ਜੋ ਬਹੀ-ਖਾਤਾ ਯਾਦ ਨਹੀਂ ਰੱਖ ਸਕਦਾ, ਉਹ ਯਾਦ ਰੱਖੂ।

जो बही-खाता याद नहीं रख सकता, वो याद रखेगा।

ਸ਼ੁਰੂ ਕਰੋ शुरू करें Get Started

ਹਰਬੰਸ ਸਿੰਘ ਦੀ ਹਾਰਡਵੇਅਰ ਹੱਟੀ, ਮੋਗਾ

हरबंस सिंह की हार्डवेयर हट्टी, मोगा

ਹਰਬੰਸ ਸਿੰਘ, ਉਮਰ 52 ਸਾਲ। ਮੋਗਾ ਵਿੱਚ ਹਾਰਡਵੇਅਰ ਦੀ ਹੱਟੀ। ਪਾਈਪ, ਸੀਮੈਂਟ, ਪੇਂਟ, ਬਿਜਲੀ ਦਾ ਸਾਮਾਨ, ਨਲ-ਪੰਪ। 28 ਸਾਲ ਤੋਂ ਚਲਾ ਰਿਹਾ — ਪਿਤਾ ਜੀ ਤੋਂ ਵਿਰਾਸਤ ਵਿੱਚ ਮਿਲੀ।

हरबंस सिंह, उम्र 52 साल। मोगा में हार्डवेयर की हट्टी। पाइप, सीमेंट, पेंट, बिजली का सामान। 28 साल से चला रहे हैं।

Rs 18 lakh in inventory. Rs 6 lakh monthly revenue. One employee, Raju — Rs 18,000/month.

ਉਧਾਰ ਬਹੀ-ਖਾਤੇ ਵਿੱਚ ਲਿਖਿਆ — ਵੱਡੀ ਰਕਮ ਯਾਦ ਹੈ, ਛੋਟੀ ਭੁੱਲ ਜਾਂਦੀ। ਹਰ ਮਹੀਨੇ ₹8,000–15,000 ਦਾ ਉਧਾਰ ਬੱਸ ਇਸ ਲਈ ਡੁੱਬ ਜਾਂਦਾ ਕਿਉਂਕਿ ਯਾਦ ਨਹੀਂ ਰਿਹਾ, ਜਾਂ ਪੁਰਾਣੇ ਗਾਹਕ ਨੂੰ ਯਾਦ ਦਿਵਾਉਣਾ ਚੰਗਾ ਨਹੀਂ ਲੱਗਦਾ।

ਸਾਮਾਨ ਅੰਦਾਜ਼ੇ ਨਾਲ ਮੰਗਵਾਇਆ। ਕਦੇ ਪੇਂਟ ਜ਼ਿਆਦਾ ਆ ਗਿਆ, ਕਦੇ Havells ਦੇ ਸਵਿੱਚ ਮੁੱਕ ਗਏ — ਗਾਹਕ ਸਾਹਮਣੇ ਵਾਲੀ ਹੱਟੀ ਚਲਾ ਗਿਆ।

ਮੁੰਡਾ ਅਰਜੁਨ, B.Com, ਬੈਂਕ ਦੀ ਤਿਆਰੀ ਕਰ ਰਿਹਾ ਸੀ। ਨੌਕਰੀ ਨਹੀਂ ਲੱਗੀ। ਘਰ ਵਾਪਸ ਆ ਗਿਆ। ਹੱਟੀ ਤੇ ਬੈਠਦਾ — ਸਮਝ ਨਹੀਂ ਆਉਂਦੀ ਅੱਗੇ ਕੀ ਕਰੇ।

बेटा अर्जुन, B.Com, बैंक की तैयारी कर रहा था। नौकरी नहीं लगी। घर वापस आया है।

Arjun brings the Betaal home. This is what changes.

Like the Betaal on Vikram's shoulder — it won't stay quiet. It remembers every transaction, watches every shelf, and speaks in the shopkeeper's own tongue, on WhatsApp.

ਕੀ ਬਦਲੂ?

क्या बदलेगा?
ਉਧਾਰ ਭੁੱਲ ਜਾਂਦਾ
ਹਰ ਲੈਣ-ਦੇਣ ਯਾਦ ਰੱਖਦਾ
हर लेन-देन याद रखता है
Remembers every transaction. Sends gentle WhatsApp reminders in your voice.
ਸਾਮਾਨ ਅਚਾਨਕ ਮੁੱਕ ਜਾਂਦਾ
3 ਦਿਨ ਪਹਿਲਾਂ ਦੱਸ ਦਿੰਦਾ
3 दिन पहले बता देता है
Watches the shelves through your existing CCTV. No barcode scanning needed.
ਮਾਰਜਿਨ ਦਾ ਪਤਾ ਨਹੀਂ
ਹਰ ਚੀਜ਼ ਦਾ ਮਾਰਜਿਨ ਦਿਖਾਉਂਦਾ
हर चीज़ का मार्जिन दिखाता है
Knows your cost and selling price. Tells you where you make money and where you lose it.
ਕੈਸ਼ ਫ਼ਲੋ ਦਾ ਅੰਦਾਜ਼ਾ ਲਾਉਣਾ ਪੈਂਦਾ
ਫ਼ਸਲ ਦੇ ਹਿਸਾਬ ਨਾਲ ਦੱਸਦਾ
फसल के हिसाब से बताता है
Knows the harvest cycle. Forecasts cash flow around Rabi, Kharif, wedding season.
ਗਾਹਕ ਆਉਣਾ ਬੰਦ ਕਰੇ — ਪਤਾ ਨਹੀਂ ਲੱਗਦਾ
"ਗੁਪਤਾ ਆਂਟੀ 18 ਦਿਨਾਂ ਤੋਂ ਨਹੀਂ ਆਈ"
"गुप्ता आंटी 18 दिन से नहीं आयी"
Recognizes regulars. Flags when someone stops coming. Connects faces to the khata.
ਕੈਮਰਾ ਸਿਰਫ਼ ਸਿਕਿਉਰਿਟੀ ਲਈ
ਸ਼ੈਲਫ਼ ਦੇਖਦਾ, ਸਟਾਕ ਗਿਣਦਾ
शेल्फ देखता है, स्टॉक गिनता है
Your existing CCTV becomes the Betaal's eyes. It sees inventory, deliveries, footfall.

ਕਿੰਨਾ ਫ਼ਾਇਦਾ?

कितना फायदा?
ਡੁੱਬਦਾ ਉਧਾਰ ਵਾਪਸ ₹4,000–8,000
ਸਟਾਕ ਮੁੱਕਣ ਤੋਂ ਬਚਤ ₹1,500–3,000
ਪੁਰਾਣਾ ਸਟਾਕ ਘੱਟ ਨੁਕਸਾਨ ₹1,000–2,000
ਮਾਰਜਿਨ ਸੁਧਾਰ ₹2,000–4,000
ਹਰ ਮਹੀਨੇ ਕੁੱਲ ਫ਼ਾਇਦਾ ₹8,500–17,000

ਇੱਕ ਮੁਨੀਮ ਦੀ ਨਜ਼ਰ, ਇੱਕ ਨੌਕਰ ਤੋਂ ਘੱਟ ਕੀਮਤ ਵਿੱਚ।

एक मुनीम की नज़र, एक कर्मचारी से कम कीमत में।

Against ₹50,000 monthly profit, the Betaal creates ₹8,500–17,000 in recovered value — a 17–34% increase.

ਕੋਈ ਦੂਜਾ ਮਾਲਕ ਨਹੀਂ

कोई दूसरा मालिक नहीं

Every "free" app has betrayed the shopkeeper. Khatabook sells your data for loans. OKCredit dropped Punjabi and added 30-second ads. BharatPe uses your transactions to sell you loans at 24%. We don't do any of that.

🔒 ਤੁਹਾਡਾ ਡੇਟਾ, ਤੁਹਾਡਾ।

ਬੈਤਾਲ ਜੋ ਦੇਖਦਾ, ਸਿੱਖਦਾ, ਜਾਣਦਾ — ਸਭ ਤੁਹਾਡਾ। ਕਿਸੇ ਨਾਲ ਸਾਂਝਾ ਨਹੀਂ, ਕਿਸੇ ਨੂੰ ਵੇਚਿਆ ਨਹੀਂ।

बैताल जो देखता है, सीखता है, जानता है — सब आपका है। किसी से शेयर नहीं, किसी को बेचा नहीं।

Your shop's data stays your shop's data. No sharing, no selling, no lending play. Period.

💰 ਤੁਸੀਂ ਪੈਸੇ ਦਿੰਦੇ ਹੋ, ਅਸੀਂ ਕੰਮ ਕਰਦੇ ਹਾਂ।

Khatabook ਤੇ BharatPe ਪਿੱਛੇ investor ਹਨ ਜੋ ਤੁਹਾਡਾ ਡੇਟਾ ਚਾਹੁੰਦੇ। ਸਾਡੇ ਪਿੱਛੇ ਕੋਈ ਨਹੀਂ। ਤੁਸੀਂ ਸਾਡੇ ਗਾਹਕ ਹੋ — ਬੱਸ ਇਹੀ ਰਿਸ਼ਤਾ।

Khatabook और BharatPe के पीछे investor हैं। हमारे पीछे कोई नहीं। आप हमारे ग्राहक हो — बस यही रिश्ता।

You pay us. We serve you. That is the entire deal. No investor demanding your data for loans.

📷 ਪਹਿਲਾਂ ਭਰੋਸਾ, ਫ਼ਿਰ ਕੈਮਰਾ।

ਸ਼ੁਰੂ ਵਿੱਚ ਸਿਰਫ਼ WhatsApp ਤੇ ਗੱਲ — ਉਧਾਰ, ਆਰਡਰ, ਸਵਾਲ-ਜਵਾਬ। ਜਦੋਂ ਭਰੋਸਾ ਬਣੇ, ਤਾਂ ਕੈਮਰਾ ਜੋੜਨਾ ਜਾਂ ਨਹੀਂ — ਤੁਹਾਡੀ ਮਰਜ਼ੀ।

शुरू में सिर्फ WhatsApp पर बात। जब विश्वास बने, तब कैमरा जोड़ना है या नहीं — आपकी मर्ज़ी।

Start with conversation only. Camera access is earned, not assumed. You decide when — and if — the Betaal watches the shelves.

ਕੀਮਤ

कीमत
₹2,000–5,000/ਮਹੀਨਾ

ਇੱਕ ਨੌਕਰ: ₹20,000/ਮਹੀਨਾ

ਬੈਤਾਲ: ₹3,000/ਮਹੀਨਾ — ਤੇ ਇਹ ਸੁੱਤਾ ਨਹੀਂ।

बैताल: ₹3,000/महीना — और ये सोता नहीं।

ਪਹਿਲੇ ਮਹੀਨੇ ਮੁਫ਼ਤ। ਫ਼ਾਇਦਾ ਦਿਖੇ, ਤਾਂ ਰੱਖੋ।

ਕਿਵੇਂ ਸ਼ੁਰੂ ਕਰੀਏ?

कैसे शुरू करें?
  1. WhatsApp ਤੇ ਮੈਸੇਜ ਕਰੋ

    "ਸ਼ੁਰੂ" ਭੇਜੋ — ਬੱਸ ਇੰਨਾ।

    "शुरू" भेजो — बस इतना।

    Send "Shuru" to our WhatsApp number.

  2. ਆਪਣੀ ਹੱਟੀ ਬਾਰੇ ਦੱਸੋ

    ਬੈਤਾਲ ਸਵਾਲ ਪੁੱਛੂ — ਕੀ ਵੇਚਦੇ ਹੋ, ਕੌਣ ਆਉਂਦਾ, ਕਿਵੇਂ ਚੱਲਦੀ।

    बैताल सवाल पूछेगा — क्या बेचते हो, कौन आता है, कैसे चलती है।

    The Betaal asks about your shop, your customers, your rhythms. It learns.

  3. ਬੈਤਾਲ ਕੰਮ ਤੇ ਲੱਗ ਜਾਊ

    ਇੱਕ ਹਫ਼ਤੇ ਵਿੱਚ ਤੁਹਾਡੀ ਹੱਟੀ ਦੀ ਲੈਅ ਸਮਝ ਲਊ।

    एक हफ्ते में आपकी हट्टी की लय समझ लेगा।

    Within a week, the Betaal knows your shop. Then it starts helping.

WhatsApp ਤੇ "ਸ਼ੁਰੂ" ਭੇਜੋ
WhatsApp पर "शुरू" भेजें
Send "Shuru" on WhatsApp

WhatsApp number coming soon. Leave your number and we'll reach out.